Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thaansat. ਪੂਜਾ ਸਥਾਨ, ਇਸ਼ਟ ਦਾ ਸਥਾਨ (ਸ਼ਬਦਾਰਥ), ਪਵਿਤਰ ਸਥਾਨ ਭਾਵ ਹਿਰਦਾ/ਦਰਪਣ)। places of worship, sacred places. ਉਦਾਹਰਨ: ਥਾਨਸਟ ਜਗ ਭਰਿਸਟ ਹੋਏ ਡੂਬਤਾ ਇਵ ਜਗੁ ॥ Raga Dhanaasaree 1, 8, 1:2 (P: 662).
|
SGGS Gurmukhi-English Dictionary |
places of worship, sacred places.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਸ੍ਥਾਨਸ੍ਥ. ਵਿ. ਸ੍ਥਾਨ ਵਿੱਚ ਇਸਥਿਤ। 2. ਨਾਮ/n. ਪੂਜ੍ਯ ਸ੍ਥਾਨ ਦਾ ਪੁਜਾਰੀ. ਮਹੰਤ. “ਥਾਨਸਟ ਜਗ ਭਰਿਸਟ ਹੋਏ ਡੂਬਤਾ ਇਵ ਜਗੁ.” (ਧਨਾ ਮਃ ੧) 3. ਇਸ਼੍ਟ-ਸ੍ਥਾਨ. ਧਰਮ-ਸ੍ਥਾਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|