Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thaanaa. 1. ਥਾਂ। 2. ਥਾਂ, ਟਿਕਾਣਾ, ਠਹਿਰਣ ਦਾ ਥਾਂ, ਨਿਵਾਸ ਸਥਾਨ। 1. place. 2. abode, resting place. ਉਦਾਹਰਨਾ: 1. ਊਚ ਅਪਾਰ ਅਗੋਚਰ ਥਾਨਾ ਓਹੁ ਮਹਲੁ ਗੁਰੂ ਦੇਖਾਈ ਜੀਉ ॥ Raga Maajh 5, 23, 3:3 (P: 101). ਜੀਤਿ ਜੀਤਿ ਜੀਤੇ ਸਭਿ ਥਾਨਾ ਸਗਲ ਭਵਨ ਲਪਟਹੀ ॥ (ਥਾਂ). Raga Goojree 5, 14, 2:1 (P: 499). 2. ਅਗਮ ਰੂਪ ਕਾ ਮਨ ਮਹਿ ਥਾਨਾ ॥ Raga Gaurhee 5, 104, 1:1 (P: 186).
|
Mahan Kosh Encyclopedia |
ਦੇਖੋ- ਥਾਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|