Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thaan⒰. ਸਥਾਨ, ਥੱੜਾ। platform, place. ਉਦਾਹਰਨ: ਊਚਉ ਥਾਨੁ ਸੁਹਾਵਣਾ ਊਪਰਿ ਮਹਲੁ ਮੁਰਾਰਿ ॥ Raga Sireeraag 1, 12, 2:1 (P: 18). ਇਸੁ ਗੁਫਾ ਮਹਿ ਇਕੁ ਥਾਨੁ ਸੁਹਾਇਆ ॥ (ਸਰੀਰ ਰੂਪੀ ਗੁਫਾ ਵਿਚ ਅੰਤਾਹਕਰਣ ਰੂਪ ਥਾਂ). Raga Maajh 3, 29, 3:1 (P: 126).
|
|