Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thaapi-o. ਸਥਾਪਨ ਕੀਤਾ, ਟਿਕਾਇਆ; ਸਮਝਿਆ। installed, deemed. ਉਦਾਹਰਨ: ਬੇਢੀ ਕੇ ਗੁਣ ਸੁਨਿ ਰੀ ਬਾਈ ਜਲਧਿ ਬਾਂਧਿ ਧ੍ਰੁ ਥਾਪਿਓ ਹੋ ॥ (ਟਿਕਾਇਆ). Raga Sorath, Naamdev, 2, 4:1 (P: 657). ਤਨੁ ਧਨੁ ਆਪਨ ਥਾਪਿਓ ਹਰਿ ਜਪੁ ਨ ਨਿਮਖ ਜਾਪਿਓ ਅਰਥੁ ਦ੍ਰਬੁ ਦੇਖੁ ਕਛੁ ਸੰਗਿ ਨਾਹੀ ਚਲਨਾ ॥ (ਬਣਾਇਆ ਭਾਵ ਸਮਝ ਲਿਆ). Raga Dhanaasaree 5, 30, 1:2 (P: 678).
|
SGGS Gurmukhi-English Dictionary |
installed, deemed.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|