Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thaapé. 1. ਸਿਰਜੇ, ਸਥਾਪਤ ਕੀਤੇ। 2. ਨਿਵਾਜੇ/ਬਖਸ਼ੇ ਗਏ। 1. established, installed. 2. blessed, exalted. ਉਦਾਹਰਨਾ: 1. ਜੀਅ ਜੰਤ੍ਰ ਸਭਿ ਤੇਰੇ ਥਾਪੇ ॥ (ਸਿਰਜੇ). Raga Maajh 5, 46, 1:2 (P: 107). ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ ॥ (ਸਥਾਪਤ ਕੀਤੇ/ਵਡਿਆਏ ਗਏ ਪਦਵੀ ਦਿੱਤੀ ਗਈ). Raga Gaurhee 4, 49, 4:2 (P: 167). 2. ਸਤਿਗੁਰ ਸਰਨਿ ਪਏ ਸੇ ਥਾਪੇ ਤਿਨ ਰਾਖਨ ਕਉ ਪ੍ਰਭੁ ਆਵੈਗੋ ॥ (ਵਡਿਆਏ ਗਏ). Raga Kaanrhaa 4, Asatpadee 6, 4:1 (P: 1311). ਜਿਸੁ ਆਪਿ ਬੁਝਾਏ ਸੋ ਬੁਝਸੀ ਜਿਸੁ ਸਤਿਗੁਰੁ ਥਾਪੇ ॥ (ਥਾਪੜਾ ਦੇਵੇ/ਨਿਵਾਜੇ). Raga Soohee 3, Vaar 13:4 (P: 790).
|
SGGS Gurmukhi-English Dictionary |
1. established, installed. 2. blessed, exalted.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|