Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thaam. ਥੰਮਣਾ, ਰੁਕਣ ਦੀ ਕ੍ਰਿਆ। plugged, blocked. ਉਦਾਹਰਨ: ਅਨਿਕ ਛਿਦ੍ਰ ਬੋਹਿਥ ਕੇ ਛੁਟਕਤ ਥਾਮ ਨ ਜਾਹੀ ਕਰੇ ॥ Raga Todee 5, 12, 1:1 (P: 714).
|
Mahan Kosh Encyclopedia |
ਨਾਮ/n. ਅਸਥਾਨ. ਥਾਂ. ਜਗਾ। 2. ਥੰਮ੍ਹਣ (ਸੰ੍ਤਭਨ) ਦਾ ਭਾਵ. ਰੋਕਣ ਦੀ ਕ੍ਰਿਯਾ. “ਅਨਿਕ ਛਿਦ੍ਰ ਬੋਹਿਥ ਕੇ ਛੁਟਕਤ ਥਾਮ ਨ ਜਾਹੀ ਕਰੇ.” (ਟੋਡੀ ਮਃ ੫) ਥੰਭੇ ਨਹੀਂ ਜਾਂਦੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|