Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thaavaa. ਸਥਾਨ, ª’ਥਾਂ’ ਦਾ ਬਹੁ ਵਚਨ। places. ਉਦਾਹਰਨ: ਸਭ ਨਗਰੀ ਮਹਿ ਏਕੋ ਰਾਜਾ ਸਭੇ ਪਵਿਤੁ ਹਹਿ ਥਾਵਾ ॥ Raga Maaroo 3, 1, 1:2 (P: 993). ਥਾਵਾ ਨਾਵ ਨ ਜਾਣੀਅਹਿ ਨਾਵਾ ਕੇਵਡੁ ਨਾਉ ॥ (ਥਾਵਾਂ ਦੇ). Raga Sireeraag 1, Asatpadee 1, 5:1 (P: 53).
|
|