Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thaah. 1. ਡੂੰਘਾਈ ਦਾ ਅੰਤ, ਨਦੀ ਸਮੁੰਦਰ ਆਦਿ ਦਾ ਤਲਾ। 2. ਟਿਕਾਣਾ। 1. depth. 2. place of rest. ਉਦਾਹਰਨਾ: 1. ਥਥਾ ਅਥਾਹ ਥਾਹ ਨਾਹੀ ਪਾਵਾ ॥ Raga Gaurhee, Kabir, Baavan Akhree, 23:1 (P: 341). ਤੁਮਰੀ ਥਾਹ ਪਾਈ ਨਹੀ ਪਾਵੈ ਜਨ ਨਾਨਕ ਕੇ ਪ੍ਰਭ ਵਡਨੇ ॥ (ਅੰਤ). Raga Nat-Naraain 4, 5, 4:2 (P: 976). 2. ਤਿਚਰੁ ਥਾਹ ਨ ਪਾਵਈ ਜਿਚਰੁ ਸਾਹਿਬ ਸਿਉ ਮਨ ਭੰਗੈ ॥ Raga Maaroo 5, Vaar 11:6 (P: 1098).
|
SGGS Gurmukhi-English Dictionary |
1. depth. 2. place of rest.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. bottom, depth; extent, measure; estimate or measure of depth or extent.
|
Mahan Kosh Encyclopedia |
ਨਾਮ/n. ਨਦੀ ਸਮੁੰਦਰ ਆਦਿ ਦਾ ਥੱਲਾ. ਗਹਿਰਾਈ ਦਾ ਅੰਤ. “ਤਿਚਰੁ ਥਾਹ ਨ ਪਾਵਈ.” (ਵਾਰ ਮਾਰੂ ੨ ਮਃ ੫) 2. ਡੂੰਘਿਆਈ ਦਾ ਪਤਾ। 3. ਹ਼ੱਦ. ਅੰਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|