Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thiṫ⒤. 1. ਤਿਥ, ਚੰਦਰਮਾ ਦੇ ਘਟਨ ਵਧਨ ਅਨੁਸਾਰ ਬਣਿਆ ਦਿਨ। 2. ਸਥਿਰਤਾ, ਟਿਕਾਓ। 1. solar day. 2. stability, permanence. ਉਦਾਹਰਨਾ: 1. ਕਵਣ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ ॥ Japujee, Guru Nanak Dev, 21:9 (P: 4). ਮਰਣਿ ਨ ਮੂਰਤੁ ਪੁਛਿਆ ਪੁਛੀ ਥਿਤਿ ਨ ਵਾਰੁ ॥ Raga Saarang 4, Vaar 17ਸ, 1, 1:1 (P: 1244). 2. ਬਿਨੁ ਹਰਿ ਭਗਤਿ ਕਹਾ ਥਿਤਿ ਪਾਵੈ ਫਿਰਤੋ ਪਹਰੇ ਪਹਰੇ ॥ Raga Gaurhee 5, 162, 2:2 (P: 215).
|
SGGS Gurmukhi-English Dictionary |
1. solar day. 2. stability, permanence.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਸ੍ਥਿਤਿ. ਠਹਿਰਾਉ. ਕ਼ਾਇਮੀ. “ਥਿਤਿ ਪਾਈ ਚੂਕੇ ਭ੍ਰਮ ਗਵਨ.” (ਸੁਖਮਨੀ) 2. ਤਿਥਿ ਸ਼ਬਦ ਦਾ ਉਲਟ ਭੀ ਥਿਤਿ ਹੈ. “ਥਿਤਿ ਵਾਰੁ ਨ ਜੋਗੀ ਜਾਣੈ.” (ਜਪੁ) ਦੇਖੋ- ਜੋਗੀ 4. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|