Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thee-aa. ਹੋਣ ਦਾ ਭਾਵ, ਹੋਇਆ; ਵਾਪਰਿਆ। become; overetake. ਉਦਾਹਰਨ: ਸਚੀ ਭਗਤੀ ਮਨੁ ਲਾਲੁ ਥੀਆ ਰਤਾ ਸਹਜਿ ਸੁਭਾਇ ॥ Raga Sireeraag 3, 58, 2:1 (P: 36). ਉਦਾਹਰਨ: ਪ੍ਰਭ ਕੀਆ ਤੁਮਾਰਾ ਥੀਆ ॥ (ਹੋਇਆ, ਵਾਪਰਿਆ). Raga Gaurhee 5, 130, 1:2 (P: 207). ਜੈਸਾ ਕਰੇ ਤੈਸਾ ਕੋ ਥੀਆ ॥ (ਹੋ/ਬਣ ਜਾਂਦਾ ਹੈ). Raga Gaurhee 5, Sukhmanee 13, 8:6 (P: 280). ਗੁਰ ਥੀਆ ਸਾਖੀ ਤਾ ਡਿਠਮੁ ਆਖੀ ਪਿਰ ਜੇਹਾ ਅਵਰੁ ਨ ਦੀਸੈ ॥ (ਹੋਇਆ/ਬਣਿਆ). Raga Aaasaa 5, Chhant 4, 4:5 (P: 455). ਜਿਸ ਤੂ ਰਾਖਹਿ ਤਿਸੁ ਦੂਖੁ ਨ ਥੀਆ ॥ Raga Vadhans 5, 7, 3:2 (P: 563).
|
SGGS Gurmukhi-English Dictionary |
happened.
SGGS Gurmukhi-English created by
Dr. Kulbir Singh, MD, San Mateo, CA, USA.
|
Mahan Kosh Encyclopedia |
ਹੋਇਆ. ਭਇਆ. “ਸਭੁ ਨਾਨਕ ਸੁਪਨ ਥੀਆ.” (ਸ੍ਰੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|