Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thee-u. 1. ਹੁੰਦਾਂ ਹੈ। 2. ਹੋ ਜਾ। 1. happens. 2. be, become. ਉਦਾਹਰਨਾ: 1. ਜੋ ਤਿਸੁ ਭਾਵੈ ਸੋਈ ਫੁਨਿ ਥੀਉ ॥ (ਹੁੰਦਾ ਹੈ). Raga Gaurhee 5, Sukhmanee 11, 5:4 (P: 277). 2. ਤਜਿ ਆਪੁ ਬਿਨਸੀ ਤਾਪੁ ਰੇਣ ਸਾਧੂ ਥੀਉ ॥ (ਹੋ ਜਾ). Raga Maaroo 5, 28, 1:1 (P: 1007).
|
SGGS Gurmukhi-English Dictionary |
1. happens. 2. be, become.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸਿੰਧੀ. ਥੀਅਣੁ ਕ੍ਰਿਯਾ ਦਾ ਅਮਰ. ਹੋਜਾ. ਬਣ ਜਾ. “ਥੀਉ ਸੰਤਨ ਕੀ ਰੇਣੁ.” (ਵਾਰ ਮਾਰੂ ੨ ਮਃ ੫) “ਥੀਉ ਰੇਣੁ ਜਿਨੀ ਪ੍ਰਭੁ ਧਿਆਇਆ.” (ਸੂਹੀ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|