Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thee-é. ਹੋਏ, ਮਿਲੇ। become; got, obtained. ਉਦਾਹਰਨ: ਧੂੜੀ ਮਜਨੁ ਸਾਧ ਖੇ ਸਾਈ ਥੀਏ ਕ੍ਰਿਪਾਲ ॥ Raga Sireeraag 5, Chhant 3, 33:1 (P: 80). ਜਿਨਿ ਸੇਵਿਆ ਸੋ ਪਾਰਗਿਰਾਮੀ ਕਾਰਜ ਸਗਲੇ ਥੀਏ ਜੀਉ ॥ (ਹੋ ਗਏ). Raga Maajh 5, 35, 3:3 (P: 104). ਵਿਸਰਿਆ ਜਿਨੑ ਨਾਮੁ ਤੇ ਭੁਇ ਭਾਰੁ ਥੀਏ ॥ (ਹੋ ਗਏ ਭਾਵ ਬਣ ਗਏ). Raga Aaasaa, Farid, 1, 1:2 (P: 488). ਹਭਿ ਗੁਣ ਤੈਡੇ ਨਾਨਕ ਜੀਉ ਮੈ ਕੂ ਥੀਏ ਮੈ ਨਿਰਗੁਣ ਤੇ ਕਿਆ ਹੋਵੈ ॥ (ਭਾਵ ਮਿਲੇ). Raga Raamkalee 5, Vaar 16, Salok, 5, 1:1 (P: 964).
|
SGGS Gurmukhi-English Dictionary |
become; got, obtained.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਭਏ. ਹੋਏ. “ਸਾਈ ਥੀਏ ਕ੍ਰਿਪਾਲ.” (ਸ੍ਰੀ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|