Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thoon⒤. ਥੰਮੀ। prop, pillar. ਉਦਾਹਰਨ: ਦੁਚਿਤੇ ਕੀ ਦੁਇ ਥੂਨਿ ਗਿਰਾਨੀ ਮੋਹ ਬਲੇਡਾ ਟੂਟਾ ॥ Raga Gaurhee, Kabir, Asatpadee 43, 1:1 (P: 331).
|
SGGS Gurmukhi-English Dictionary |
prop, pillar.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਥੂਣਾ, ਥੂਣਿ, ਥੂਣੀ, ਥੂਨੀ) ਸੰ. ਸ੍ਥੂਣਾ. ਨਾਮ/n. ਥੰਮ੍ਹੀ. “ਦੁਚਿਤੇ ਕੀ ਦੁਇ ਥੂਨਿ ਗਿਰਾਨੀ.” (ਗਉ ਕਬੀਰ) “ਬਾਝੁ ਥੂਨੀਆ ਛਪਰਾ ਥਾਮਿਆ.” (ਆਸਾ ਮਃ ੫) ਸ਼ਰੀਰ ਰੂਪ ਛੱਪਰ ਕਿਸੇ ਦੇ ਆਸਰੇ ਬਿਨਾ ਰੱਖਛੱਡਿਆ ਹੈ. ਭਾਵ- ਬੇਗਾਨੀ ਆਸ ਤ੍ਯਾਗਦਿੱਤੀ ਹੈ। 2. ਮੁੰਨੀ. ਪਸ਼ੂ ਬੰਨ੍ਹਣ ਦੀ ਗੱਡੀ ਹੋਈ ਲੱਕੜ. “ਥੂਨੀ ਪਾਈ ਥਿਤਿ ਭਈ.” (ਸ. ਕਬੀਰ) ਇੱਥੇ ਥੂਨੀ ਤੋਂ ਭਾਵ- ਸ਼੍ਰੱਧਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|