Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thælee. 1. ਮਾਇਆ/ਦੌਲਤ ਦੀ ਗੁਥੀ। 2. ਢਲੈ ਹੋਏ ਸੋਨੇ ਦੀ ਡਲੀ। 1. bag. 2. lump. ਉਦਾਹਰਨਾ: 1. ਥੈਲੀ ਸੰਚਹੁ ਸ੍ਰਮੁ ਕਰਹੁ ਥਾਕਿ ਪਰਹੁ ਗਾਵਾਰ ॥ Raga Gaurhee 5, Baavan Akhree, 33:3 (P: 257). 2. ਅਲੰਕਾਰ ਮਿਲਿ ਥੈਲੀ ਹੋਈ ਹੈ ਤਾ ਤੇ ਕਨਿਕ ਵਖਾਨੀ ॥ Raga Dhanaasaree 5, 5, 3:2 (P: 672).
|
SGGS Gurmukhi-English Dictionary |
1. bag. 2. lump.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. small ਥੈਲਾ, pouch, wallet.
|
Mahan Kosh Encyclopedia |
ਨਾਮ/n. ਛੋਟਾ ਥੈਲਾ। 2. ਹਜ਼ਾਰ ਰੁਪਯੇ ਦੀ ਗੁਥਲੀ। 3. ਢਾਲੇ ਹੋਏ ਸੁਵਰਣ ਦੀ ਡਲੀ. “ਅਲੰਕਾਰ ਮਿਲਿ ਥੈਲੀ ਹੋਈ ਹੈ ਤਾਤੇ ਕਨਿਕ ਵਖਾਨੀ.” (ਧਨਾ ਮਃ ੫) 4. ਨਕ਼ਦੀ. “ਸੰਚਤ ਸੰਚਤ ਥੈਲੀ ਕੀਨੀ.” (ਆਸਾ ਮਃ ੫) 5. ਮਾਇਆ. ਦੌਲਤ. “ਥੈਲੀ ਸੰਚਹੁ ਸ੍ਰਮ ਕਰਹੁ ਥਾਕਿਪਰਹੁ ਗਾਵਾਰ.” (ਬਾਵਨ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|