Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thoṛaa. ਘਟ। little. ਉਦਾਹਰਨ: ਜਿਥੈ ਥੋੜਾ ਧਨੁ ਵੇਖੈ ਤਿਥੈ ਤਪਾ ਭਿਟੈ ਨਾਹੀ ਧਨਿ ਬਹੁਤੈ ਡਿਠੈ ਤਪੈ ਧਰਮੑ ਹਾਰਿਆ ॥ Raga Gaurhee 4, Vaar 30ਸ, 4, 1:4 (P: 315).
|
Mahan Kosh Encyclopedia |
(ਥੋੜੜਾ, ਥੋੜੜੀ, ਥੋੜੀ) ਵਿ. ਘੱਟ. ਕਮ. ਤੁੱਛ. ਨ੍ਯੂਨ. “ਕਚਾ ਰੰਗ ਕਸੁੰਭ ਕਾ ਥੋੜੜਿਆ ਦਿਨ ਚਾਰਿ.” (ਸੂਹੀ ਅ: ਮਃ ੧) “ਕਿਆ ਥੋੜੜੀ ਬਾਤ ਗੁਮਾਨੁ?” (ਸ੍ਰੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|