Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thoṛee. ਘਟ। little. ਉਦਾਹਰਨ: ਕਿਸੈ ਥੋੜੀ ਕਿਸੈ ਹੈ ਘਣੇਰੀ ॥ Raga Maajh 3, Asatpadee 17, 3:2 (P: 119).
|
Mahan Kosh Encyclopedia |
(ਥੋੜੜਾ, ਥੋੜੜੀ, ਥੋੜਾ) ਵਿ. ਘੱਟ. ਕਮ. ਤੁੱਛ. ਨ੍ਯੂਨ. “ਕਚਾ ਰੰਗ ਕਸੁੰਭ ਕਾ ਥੋੜੜਿਆ ਦਿਨ ਚਾਰਿ.” (ਸੂਹੀ ਅ: ਮਃ ੧) “ਕਿਆ ਥੋੜੜੀ ਬਾਤ ਗੁਮਾਨੁ?” (ਸ੍ਰੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|