Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thoṛṛee. ਥੋੜੀ ਜਿਹੀ, ਅਲਪ ਜਿਹੀ। little, insignificant. ਉਦਾਹਰਨ: ਕਿਆ ਥੋੜੜੀ ਬਾਤ ਗੁਮਾਨੁ ॥ Raga Sireeraag 5, 92, 1:2 (P: 50).
|
Mahan Kosh Encyclopedia |
(ਥੋੜੜਾ, ਥੋੜਾ, ਥੋੜੀ) ਵਿ. ਘੱਟ. ਕਮ. ਤੁੱਛ. ਨ੍ਯੂਨ. “ਕਚਾ ਰੰਗ ਕਸੁੰਭ ਕਾ ਥੋੜੜਿਆ ਦਿਨ ਚਾਰਿ.” (ਸੂਹੀ ਅ: ਮਃ ੧) “ਕਿਆ ਥੋੜੜੀ ਬਾਤ ਗੁਮਾਨੁ?” (ਸ੍ਰੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|