Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thambʰ. 1. ਰੋਕੇ (ਕੋਸ਼, ਸੰਥਿਆ, ਸ਼ਬਦਾਰਥ), ਥੰਮੀ, ਸਹਾਰਾ (ਦਰਪਣ, ਨਿਰਣੈ)। 2. ਥਮੀ, ਥਮਲਾ। 1. restrain. 2. pillar, support. ਉਦਾਹਰਨਾ: 1. ਕਾਇਆ ਮੰਦਰ ਮਨਸਾ ਥੰਭ ॥ Raga Gaurhee, Kabir, Vaar, 1:2 (P: 344). 2. ਪੀਤ ਪੀਤਾਂਬਰ ਤ੍ਰਿਭਵਣ ਧਣੀ ਥੰਭ ਮਾਹਿ ਹਰਿ ਭਾਖੈ ॥ Raga Bhairo, Naamdev, 9, 4:2 (P: 1165). ਪ੍ਰਭ ਥੰਭ ਤੇ ਨਿਕਸੇ ਕੈ ਬਿਸਥਾਰ ॥ Raga Basant, Kabir, 4, 4:3 (P: 1194).
|
SGGS Gurmukhi-English Dictionary |
1. restrain. 2. pillar, support.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. स्तम्भ- ਸ੍ਤੰਭ. ਨਾਮ/n. ਥਮਲਾ. ਸਤੂਨ. “ਪ੍ਰਭੁ ਥੰਭ ਤੇ ਨਿਕਸੇ ਕੈ ਬਿਸਥਾਰ.” (ਬਸੰ ਕਬੀਰ) 2. ਰੋਕਣ ਦਾ ਭਾਵ. ਸੰ੍ਤਭਨ. “ਦੂਸਰ ਬਰੀ ਥੰਭ ਕੇ ਕਾਜੈਂ.” (ਚਰਿਤ੍ਰ ੨੮੧) ਦੂਜੀ ਗੋਲੀ (ਵੱਟੀ) ਦਸ੍ਤ ਰੋਕਣ ਲਈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|