Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ThaMm⒰. ਥਮਲੇ, ਟੇਕਾਂ। pillars. ਉਦਾਹਰਨ: ਘਰੁ ਬੰਧਹੁ ਸਚ ਧਰਮ ਕਾ ਗਡਿ ਥੰਮੁ ਅਹਲੈ ॥ Raga Gaurhee 5, Vaar 8:3 (P: 320).
|
Mahan Kosh Encyclopedia |
ਦੇਖੋ- ਥੰਭ ਅਤੇ ਥੰਮ। 2. ਇੱਟਾਂ ਦੇ ਸਤੂਨ (ਥਮਲੇ) ਦੀ ਥਾਂ ਲੱਕੜ ਦਾ ਖੰਭਾ. “ਘਰੁ ਬੰਧਹੁ ਸਚ ਧਰਮ ਕਾ ਗਡਿ ਥੰਮੁ ਅਹਲੈ.” (ਵਾਰ ਗਉ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|