Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋaṫ⒰. ਦਾਨ, ਬਖਸ਼ਿਸ਼, ਦਾਤ। alm, charity. ਉਦਾਹਰਨ: ਤੀਰਥੁ ਤਪੁ ਦਇਆ ਦਤੁ ਦਾਨੁ ॥ Japujee, Guru Nanak Dev, 21:1 (P: 4).
|
SGGS Gurmukhi-English Dictionary |
alms, charity.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. दत्त. ਵਿ. ਦਾਨ ਕੀਤਾ. ਦਿੱਤਾ. “ਦਇਆ ਦਤੁ ਦਾਨੁ.” (ਜਪੁ) 2. ਨਾਮ/n. ਦਾਨ. “ਕੰਚਨ ਕੇ ਕੋਟਿ ਦਤੁ ਕਰੀ.” (ਸ੍ਰੀ ਅ: ਮਃ ੧) 3. ਤ੍ਯਾਗਣ ਦਾ ਭਾਵ. ਛੱਡਣ ਦੀ ਕ੍ਰਿਯਾ. “ਸੂਰ ਸਤ ਖੋੜਸਾ ਦਤੁ ਕੀਆ.” (ਮਾਰੂ ਜੈਦੇਵ) ਦੇਖੋ- ਚੰਦਸਤ। 4. ਦੇਖੋ- ਦਤ। 4. ਦੇਖੋ- ਦੱਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|