Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋaḋʰ⒤. ਦਹੀ। curd. ਉਦਾਹਰਨ: ਦਧਿ ਕੈ ਭੋਲੈ ਬਿਰੋਲੈ ਨੀਰੁ ॥ Raga Gaurhee, Kabir, 14, 1:2 (P: 326). ਉਦਾਹਰਨ: ਗੁਰਮਤੀ ਦਧਿ ਮਥੀਐ ਅੰਮ੍ਰਿਤੁ ਪਾਈਐ ਨਾਮੁ ਨਿਧਾਨਾ ॥ (‘ਸ਼ਬਦ’ ਰੂਪੀ ਦਹੀਂ). Raga Maaroo 1, Asatpadee 1, 3:2 (P: 1009).
|
SGGS Gurmukhi-English Dictionary |
curd.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਨਾਮ/n. ਦਹੀਂ. ਜਮਿਆ ਹੋਇਆ ਦੁੱਧ. “ਦਧਿ ਕੈ ਭੋਲੈ ਬਿਰੋਲੈ ਨੀਰ.” (ਗਉ ਕਬੀਰ) 2. ਵਸਤ੍ਰ। 3. ਉਦਧਿ ਦਾ ਸੰਖੇਪ. ਸਮੁੰਦਰ. “ਜੈਸੇ ਦਧਿ ਮੱਧ ਚਹੂੰ ਓਰ ਤੇ ਬੋਹਥ ਚਲੈ.” (ਭਾਗੁ ਕ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|