Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋafṫar⒤. ਦਫਤਰ ਵਿੱਚ, ਕੰਮ ਕਰਨ ਦੇ ਸਥਾਨ (ਦਫਤਰ) ਵਿਚ, ਆਫਿਸ ਵਿਚ। in office, place of work. ਉਦਾਹਰਨ: ਜਾ ਕੈ ਦਫਤਰਿ ਪੁਛੈ ਨ ਲੇਖਾ ॥ Raga Gaurhee 5, Asatpadee 6, 6:3 (P: 238). ਦਫਤਰਿ ਲੇਖਾ ਮਾਂਗੀਐ ਤਬ ਹੋਇਗੋ ਕਉਨੁ ਹਵਾਲੁ ॥ (ਰਬੀ ਦਰਗਾਂਹ). Salok, Kabir, 187:2 (P: 1378).
|
Mahan Kosh Encyclopedia |
ਦਫਤਰ ਵਿੱਚ. “ਜਾਕੈ ਦਫਤਰਿ ਪੁਛੈ ਨ ਲੇਖਾ.” (ਗਉ ਅ: ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|