Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋamṛaa. ਸਿਕਾ, ਰੁਪਇਆ। money. ਉਦਾਹਰਨ: ਦਮੜਾ ਪਲੈ ਨਾ ਪਵੈ ਨਾ ਕੋ ਦੇਵੈ ਧੀਰ ॥ Raga Sireeraag 5, 26, 2:2 (P: 70).
|
English Translation |
n.m. rupee; money, wealth.
|
Mahan Kosh Encyclopedia |
ਨਾਮ/n. ਦ੍ਰਵ੍ਯ. ਦਾਮ. ਰੁਪਯਾ. ਸਿੱਕਾ. ਧਨ. ਦੌਲਤ. “ਦਮੜਾ ਪਲੈ ਨ ਪਵੈ, ਨਾ ਕੋ ਦੇਵੈ ਧੀਰ.” (ਸ੍ਰੀ ਅ: ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|