Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋaraḋ. ਪੀੜ, ਦੁਖ। pang, pain, distress, agony. ਉਦਾਹਰਨ: ਦੀਨ ਦਰਦ ਦੁਖ ਭੰਜਨਾ ਸੇਵਕ ਕੈ ਸਤ ਭਾਇ ॥ Raga Sireeraag 5, 83, 1:3 (P: 46).
|
SGGS Gurmukhi-English Dictionary |
pang, pain, distress, agony.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. pain, ache, affection, suffering; sympathy, compassion, pathos, realization of other's pain or affliction.
|
Mahan Kosh Encyclopedia |
ਸੰ. ਵਿ. ਦਰ (ਡਰ) ਦੇਣ ਵਾਲਾ. ਡਰਾਉਣ ਵਾਲਾ. ਖ਼ੌਫ਼ਨਾਕ। 2. ਨਾਮ/n. ਹਿੰਦੂਕੁਸ਼ ਪਹਾੜ ਦੇ ਆਸ ਪਾਸ ਦਾ ਦੇਸ਼, ਜਿਸ ਦਾ ਕਿਨਾਰਾ ਕਸ਼ਮੀਰ ਨੂੰ ਲਗਦਾ ਹੈ। 3. ਸ਼ਿੰਗਰਫ. ਹਿੰਗੁਲ। 4. ਫ਼ਾ. [درد] ਦੁੱਖ. ਪੀੜ. “ਦਰਦ ਨਿਵਾਰਹਿ ਜਾਕੇ ਆਪੇ.” (ਬਾਵਨ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|