Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋaraḋvaᴺḋ. ਦਰਦ ਵਾਲਾ, ਪੀੜਾ ਵਾਲਾ। woe begone. ਉਦਾਹਰਨ: ਦੁਖੀਏ ਦਰਦਵੰਦ ਦਰਿ ਤੇਰੈ ਨਾਮਿ ਰਤੇ ਦਰਵੇਸ ਭਏ ॥ Raga Aaasaa 1, 33, 3:2 (P: 358).
|
Mahan Kosh Encyclopedia |
(ਦਰਦਵੰਤ) ਫ਼ਾ. [دردمنّد] ਵਿ. ਦਰਦ ਵਾਲਾ. ਦੁਖੀ। 2. ਜੋ ਦੂਜੇ ਦਾ ਦੁਖ ਅਨੁਭਵ ਕਰੇ. ਦਯਾਵਾਨ। 3. ਦਾਰਿਦ ਵੰਤ. ਦਰਿਦ੍ਰਵੰਤ. ਨਿਰਧਨ. “ਦੁਖੀਆ ਦਰਦਵੰਦ ਦਰਿ ਆਇਆ.” (ਸੂਹੀ ਰਵਿਦਾਸ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|