Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋarab. ਧਨ, ਦੋਲਤ। wealth. ਉਦਾਹਰਨ: ਕਈ ਕੋਟਿ ਪਰ ਦਰਬ ਕਉ ਹਿਰਹਿ ॥ Raga Gaurhee 5, Sukhmanee 10, 2:5 (P: 275).
|
SGGS Gurmukhi-English Dictionary |
wealth.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. wealth, riches, property.
|
Mahan Kosh Encyclopedia |
ਸੰ. ਦ੍ਰਵ੍ਯ. ਨਾਮ/n. ਵਸਤੁ. ਪਦਾਰਥ। 2. ਧਨ. ਦੌਲਤ. “ਕਰਿ ਅਨਰਥ ਦਰਬੁ ਸੰਚਿਆ ਸੋ ਕਾਰਜ ਕੇਤੁ?” (ਵਾਰ ਜੈਤ) 3. ਸਾਮਗ੍ਰੀ. “ਪਾਵਕ ਵਿਖੈ ਦਰਬ ਕੋ ਡਾਰੇ.” (ਗੁਪ੍ਰਸੂ) ਘੀ ਜੌਂ ਖੰਡ ਮੇਵਾ ਆਦਿ ਸਾਮਗ੍ਰੀ। 4. ਦਵਾਈ. ਔਖਧ। 5. ਸ਼ਰਾਬ. ਮਦਿਰਾ। 6. ਵੈਸ਼ੇਸ਼ਿਕ ਦੇ ਮਤ ਅਨੁਸਾਰ- ਪ੍ਰਿਥਿਵੀ, ਜਲ, ਅਗਨਿ, ਪਵਨ, ਆਕਾਸ਼, ਕਾਲ, ਦਿਸ਼ਾ, ਆਤਮਾ ਅਤੇ ਮਨ, ਜੋ ਗੁਣਾਂ ਦਾ ਆਸ਼੍ਰਯ ਹਨ। 7. ਸੰ. ਦਰਵ. ਰਾਖਸ। 8. ਵਿ. ਹਿੰਸਾ ਕਰਨ ਵਾਲਾ. ਹਿੰਸਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|