Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋarbaar. 1. ਰਬ ਦੀ ਦਰਗਾਹ। 2. ਬਾਦਸ਼ਾਹ ਦੀ ਸਭਾ। 1. God’s court. 2. empror’s court. ਉਦਾਹਰਨਾ: 1. ਜੈ ਜੈ ਕਾਰੁ ਸਗਲ ਭੂ ਮੰਡਲ ਮੁਖ ਊਜਲ ਦਰਬਾਰ ॥ Raga Dhanaasaree 5, 28, 3:2 (P: 678). 2. ਵਲੀ ਨਿਆਮਤਿ ਬਿਰਾਦਰਾ ਦਰਬਾਰ ਮਿਲਕ ਖਾਨਾਇ ॥ Raga Tilang 5, 1, 3:1 (P: 723).
|
English Translation |
n.m. court, hall of audience.
|
Mahan Kosh Encyclopedia |
(ਦਰਬਾਰੁ) ਕ੍ਰਿ. ਵਿ. ਦਰ ਬ ਦਰ. ਦ੍ਵਾਰ ਦ੍ਵਾਰ. “ਭਉਕਤ ਫਿਰੈ ਦਰਬਾਰੁ.” (ਭੈਰ ਮਃ ੩) 2. ਫ਼ਾ. [دربار] ਨਾਮ/n. ਬਾਦਸ਼ਾਹ ਦੀ ਸਭਾ. “ਦਰਬਾਰਨ ਮਹਿ ਤੇਰੋ ਦਰਬਾਰਾ.” (ਗੂਜ ਅ: ਮਃ ੫) 3. ਖ਼ਾਲਸਾਦੀਵਾਨ। 4. ਸ਼੍ਰੀ ਗੁਰੂ ਗ੍ਰੰਥ ਸਾਹਿਬ। 5. ਹਰਿਮੰਦਿਰ। 6. ਰਾਜਪੂਤਾਨੇ ਵਿੱਚ ਰਾਜੇ ਨੂੰ ਭੀ ਦਰਬਾਰ ਆਖਦੇ ਹਨ, ਜਿਵੇਂ- ਅੱਜ ਅਮ੍ਰਿਤਵੇਲੇ ਦਰਬਾਰ ਰਾਜਧਾਨੀ ਵਿੱਚ ਪਧਾਰੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|