Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋarvaaṇee. ਦਰਵਾਜ਼ੇ ਉਪਰ ਦਿਤਾ ਜਾਂਦਾ ਪਹਿਰਾ। watchman. ਉਦਾਹਰਨ: ਦਰਿ ਦਰਵਾਣੀ ਨਾਹਿ ਮੂਲੇ ਪੁਛ ਤਿਸੁ ॥ Raga Soohee 1, 5, 3:2 (P: 729).
|
SGGS Gurmukhi-English Dictionary |
watchman.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਦਰਵਾਣ, ਦਰਵਾਨ, ਦਰਵਾਨੀ) ਦਰਬਾਨ. ਦ੍ਵਾਰਪਾਲ. ਦੇਖੋ- ਦਰਬਾਨ. “ਦਰਿ ਦਰਵਾਣੀ ਨਾਹਿ ਮੂਲੇ ਪੁਛ ਤਿਸੁ.” (ਸੂਹੀ ਮਃ ੧) “ਕਾਮ ਕਿਵਾਰੀ ਦੁਖ ਸੁਖ ਦਰਵਾਨੀ.” (ਭੈਰ ਕਬੀਰ) 2. ਚੌਕੀਦਾਰੀ. ਦ੍ਵਾਰਪਾਲ ਦਾ ਕਰਮ. ਡਿਹੁਡੀਬਰਦਾਰੀ. “ਦਿਲ ਦਰਵਾਨੀ ਜੇ ਕਰੇ.” (ਮਃ ੧ ਵਾਰ ਮਾਰੂ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|