Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋarvaanee. 1. ਪਹਿਰਾ। 2. ਪਹਿਰੇਦਾਰ। 1. watches. 2. gate-keeprs. ਉਦਾਹਰਨਾ: 1. ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲੁ ਰਾਸਿ ॥ (ਭਾਵ ਨਿਗਰਾਨੀ). Raga Maaroo 3, Vaar 12, Salok, 1, 1:3 (P: 1090). 2. ਕਾਮੁ ਕਿਵਾਰੀ ਦੁਖੁ ਸੁਖੁ ਦਰਵਾਨੀ ਪਾਪੁ ਪੁੰਨੁ ਦਰਵਾਜਾ ॥ Raga Bhairo, Kabir, 17, 2:1 (P: 1161).
|
SGGS Gurmukhi-English Dictionary |
1. watches. 2. gate-keepers.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਦਰਵਾਣ, ਦਰਵਾਣੀ, ਦਰਵਾਨ) ਦਰਬਾਨ. ਦ੍ਵਾਰਪਾਲ. ਦੇਖੋ- ਦਰਬਾਨ. “ਦਰਿ ਦਰਵਾਣੀ ਨਾਹਿ ਮੂਲੇ ਪੁਛ ਤਿਸੁ.” (ਸੂਹੀ ਮਃ ੧) “ਕਾਮ ਕਿਵਾਰੀ ਦੁਖ ਸੁਖ ਦਰਵਾਨੀ.” (ਭੈਰ ਕਬੀਰ) 2. ਚੌਕੀਦਾਰੀ. ਦ੍ਵਾਰਪਾਲ ਦਾ ਕਰਮ. ਡਿਹੁਡੀਬਰਦਾਰੀ. “ਦਿਲ ਦਰਵਾਨੀ ਜੇ ਕਰੇ.” (ਮਃ ੧ ਵਾਰ ਮਾਰੂ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|