Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋarvés. 1. ਭਗਤ। 2. ਯਾਚਕ, ਅਭਿਆਗਤ। 1. saints, pious persons. 2. beggers, seekers. ਉਦਾਹਰਨਾ: 1. ਸੇਖ ਮਸਾਇਕ ਕਾਜੀ ਮੁਲਾ ਦਰਿ ਦਰਵੇਸ ਰਸੀਦ ॥ Raga Sireeraag 1, Asatpadee 1, 3:2 (P: 53). 2. ਦੁਖੀਏ ਦਰਦਵੰਦ ਦਰਿ ਤੇਰੈ ਨਾਮਿ ਰਤੇ ਦਰਵੇਸ ਭਏ ॥ (ਯਾਚਕ, ਅਭਿਆਗਤ). Raga Aaasaa 1, 33, 3:2 (P: 358).
|
SGGS Gurmukhi-English Dictionary |
1. holy/pious persons. 2. beggars, seekers.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਫ਼ਾ. [درویش] ਨਾਮ/n. ਦਰ-ਆਵੇਜ਼. ਦਰਵਾਜ਼ੇ ਪੁਰ ਆਵੇਜ਼ (ਲਟਕਣ ਵਾਲਾ). ਮੰਗਤਾ। 2. ਕਰਤਾਰ ਦੇ ਦਰ ਦਾ ਯਾਚਕ, ਭਗਤ. ਸਾਧੁ. “ਦਰਵੇਸੀ ਕੋ ਜਾਣਸੀ ਵਿਰਲਾ ਕੋ ਦਰਵੇਸ.” (ਮਃ ੩ ਵਾਰ ਬਿਹਾ) 3. ਕਈ ਵਿਦ੍ਵਾਨਾਂ ਨੇ ਦੁਰਵੇਸ਼ (ਮੋਤੀ ਜੇਹਾ) ਤੋਂ ਦਰਵੇਸ਼ ਸ਼ਬਦ ਮੰਨਿਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|