Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋarsan⒰. 1. ਦੀਦਾਰ। 2. ਭੇਖ। 3. ਸ਼ਾਸਤਰ, ਵਿਚਾਰਧਾਰਾਵਾਂ। sight, vision. 2. sects. 3. systems. ਉਦਾਹਰਨਾ: 1. ਬਿਨੁ ਭਾਗਾ ਦਰਸਨੁ ਨ ਥੀਐ ਭਾਗਹੀਣ ਬਹਿ ਰੋਇ ॥ Raga Sireeraag 4, 68, 3:2 (P: 41). 2. ਦਰਸਨੁ ਆਪਿ ਸਹਜ ਘਰਿ ਆਵੈ ॥ (ਭੇਖ ਇਹ ਹੋਵੇ ਕਿ ਆਪ ਸਹਜੇ ਆਤਮਕ ਸ਼ਾਂਤੀ ਵਾਲੀ ਅਵਸਥਾ ਪਕੜੇ). ਆਸਾ 1, Asatpadee 2, 4:3 (P: 411). ਦਰਸਨੁ ਛੋਡਿ ਭਏ ਸਮਦਰਸੀ ਏਕੋ ਨਾਮੁ ਧਿਆਵਹਿਗੇ ॥ (ਭੇਖ). Raga Maaroo, Kabir, 4, 2:2 (P: 1103). 3. ਗੁਰ ਕਾ ਦਰਸਨੁ ਅਗਮ ਅਪਾਰਾ ॥ (ਮਤ, ਧਰਮ ਸਿਖਿਆ ਪ੍ਰਣਾਲੀ). Raga Aaasaa 3, 40, 1:4 (P: 361). ਵਰੁ ਘਰੁ ਦਰੁ ਦਰਸਨੁ ਨਹੀ ਜਾਤਾ ਪਿਰ ਕਾ ਸਹਜੁ ਨ ਭਾਇਆ ॥ Raga Soohee 1, Chhant 1, 1:4 (P: 763).
|
Mahan Kosh Encyclopedia |
ਦੇਖੋ- ਦਰਸਨ 2. “ਦਰਸਨੁ ਦੇਖਿ ਭਈ ਨਿਹਕੇਵਲ.” (ਸੂਹੀ ਛੰਤ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|