Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋarsaar⒰. ਦਰਸ਼ਨ। sight, vision. ਉਦਾਹਰਨ: ਅਵਲੋਕਨ ਪੁਨਹ ਪੁਨਹ ਕਰਉ ਜਨ ਕਾ ਦਰਸਾਰੁ ॥ Raga Soohee 5, 42, 3:1 (P: 745).
|
Mahan Kosh Encyclopedia |
(ਦਰਸਾਰ, ਦਰਸਾਰਾ) ਨਾਮ/n. ਦਰਸ਼ਨ. ਦੀਦਾਰ. “ਅਵਿਲੋਕਨ ਪੁਨਹ ਪੁਨਹ ਕਰਉ ਜਨ ਕਾ ਦਰਸਾਰੁ.” (ਸੂਹੀ ਮਃ ੫) “ਹੀਤ ਚੀਤ ਸਭ ਪ੍ਰਾਨ ਧਨ ਨਾਨਕ ਦਰਸਾਰੀ.” (ਬਿਲਾ ਮਃ ੫) “ਬਿਧਿ ਕਿਤੁ ਪਾਵਉ ਦਰਸਾਰੇ.” (ਸੂਹੀ ਮਃ ੫) 2. ਵਿ. दर्शनार्ह. ਦਰਸ਼ਨ ਯੋਗ੍ਯ. ਦੀਦਾਰ ਲਾਇਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|