Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋaraa. 1. ਦਰਵਾਜ਼ਿਆਂ। 2. ਦਰ ਤੇ, ਦਰਗਾਹ ਵਿਚ। 1. doors. 2. Lord’s court. ਉਦਾਹਰਨਾ: 1. ਜਿਤੁ ਦਰਿ ਵਸਹਿ ਕਵਨੁ ਦਰੁ ਕਹੀਐ ਦਰਾ ਭੀਤਰਿ ਦਰੁ ਕਵਨੁ ਲਹੈ ॥ Raga Raamkalee 1, 3, 1:1 (P: 877). 2. ਹੋਇ ਪੈ ਖਾਕ ਫਕੀਰ ਮੁਸਾਫਰੁ ਇਹੁ ਦਰਵੇਸੁ ਕਬੂਲੁ ਦਰਾ ॥ Raga Maaroo 5, Solhaa 12, 1:3 (P: 1083).
|
SGGS Gurmukhi-English Dictionary |
1. doors. 2. God’s court.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਫ਼ਾ. [دَرہ] ਨਾਮ/n. ਘਾਟੀ. ਦੋ ਪਹਾੜਾਂ ਦੇ ਮਧ੍ਯ ਦਾ ਰਸਤਾ (pass). “ਕਾਬੁਲ ਦਰਾ ਬੰਦ ਜਬ ਭਯੋ.” (ਚਰਿਤ੍ਰ ੧੯੫) 2. ਦਰ (ਦਰਬਾਰ) ਦਾ. ਦੇਖੋ- ਦਰ. “ਏਕ ਮੁਕਾਮ ਖੁਦਾਇ ਦਰਾ.” (ਮਾਰੂ ਸੋਲਹੇ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|