Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋariḋar⒰. ਦੀਨਤਾ, ਨਿਰਧਨਤਾ, ਗਰੀਬੀ। poverty, destitution. ਉਦਾਹਰਨ: ਗੁਰੂ ਅਮਰਦਾਸੁ ਜਿਨੑ ਸੇਵਿਅਉ ਤਿਨੑ ਦੁਖੁ ਦਰਿਦ੍ਰੁ ਪਰਹਹਿ ਪਰੈ ॥ Sava-eeay of Guru Amardas, 17:6 (P: 1396). ਉਦਾਹਰਨ: ਕਾਠਹੁ ਸ੍ਰੀਖੰਡ ਸਤਿਗੁਰਿ ਕੀਅਉ ਦੁਖ ਦਰਿਦ੍ਰੁ ਤਿਨ ਕੇ ਗਇਅ ॥ Sava-eeay of Guru Ramdas, Nal-y, 6:3 (P: 1399).
|
|