Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋalaal. ਵਿਚੋਲਾ, ਵਿਚ ਪੈ ਕੇ ਸੌਦਾ ਕਰਵਾਉਣ ਵਾਲਾ। agent, mediator, broker, go between. ਉਦਾਹਰਨ: ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ ॥ Raga Aaasaa 1, Vaar 17ਸ, 1, 1:3 (P: 472).
|
SGGS Gurmukhi-English Dictionary |
agent, mediator, broker, go between.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. broker, middleman, commission-agent; same as ਦੱਲਾ.
|
Mahan Kosh Encyclopedia |
ਅ਼. [دلّال] ਦੱਲਾਲ. ਨਾਮ/n. ਰਹਨੁਮਾ. ਰਸਤਾ ਦਿਖਾਉਣ ਵਾਲਾ। 2. ਉਹ ਆਦਮੀ, ਜੋ ਵਿੱਚ ਪੈਕੇ ਸੌਦਾ ਕਰਾਵੇ. “ਵਢੀਅਹਿ ਹਥ ਦਲਾਲ ਕੇ.” (ਵਾਰ ਆਸਾ) ਭਾਵ- ਜੋ ਝੂਠ ਬੋਲਕੇ ਪਰਲੋਕ ਵਿੱਚ ਸਾਮਗ੍ਰੀ ਪੁਚਾਉਣ ਦਾ ਵਪਾਰ ਕਰਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|