Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋaa-u. 1. ਯੋਗ ਮੌਕਾ। 2. ਸਮਾਂ, ਵੇਲਾ, ਅਵਸਰ; ਦਾਅ। 1. opportune time. 2. time, period; tricks. ਉਦਾਹਰਨਾ: 1. ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥ Raga Maaroo, Kabir, 10, 1:2 (P: 1105). 2. ਬਿਖੜੇ ਦਾਉ ਲੰਘਾਵੈ ਮੇਰਾ ਸਤਿਗੁਰੁ ਸੁਖ ਸਹਜ ਸੇਤੀ ਘਰਿ ਜਾਤੇ ॥ Raga Basant 5, 19, 3:2 (P: 1185).
|
English Translation |
n.m. trick, skill, sleight; proper way or method; deceit, deception, ruse.
|
Mahan Kosh Encyclopedia |
ਨਾਮ/n. ਦਾਵ. ਘਾਤ. ਯੋਗ੍ਯ ਮੌਕਾ. ਫ਼ਾ. ਦਾਉ. “ਅਬ ਜੂਝਨ ਕੋ ਦਾਉ.” (ਮਾਰੂ ਕਬੀਰ) 2. ਸਮਾਂ. ਵੇਲਾ. ਅਵਸਰ. “ਬਿਖੜੇ ਦਾਉ ਲੰਘਾਵੈ ਮੇਰਾ ਸਤਿਗੁਰੁ.” (ਬਸੰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|