Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋaajʰ⒤. ਸੜ। burnt. ਉਦਾਹਰਨ: ਦਾਝਿ ਗਏ ਤ੍ਰਿਣ ਪਾਪ ਸੁਮੇਰ ॥ Raga Raamkalee 5, 51, 2:1 (P: 899).
|
Mahan Kosh Encyclopedia |
ਨਾਮ/n. ਦਹਨ. ਅਗਨਿ. ਦਗਧ ਕਰਨ ਦੀ ਹੈ ਜਿਸ ਵਿੱਚ ਸ਼ਕਤਿ। 2. ਵਿ. ਦਗਧ. ਜਲਿਆ ਹੋਇਆ. “ਦਾਝਿ ਗਏ ਤ੍ਰਿਣ ਪਾਪ ਸੁਮੇਰ.” (ਰਾਮ ਮਃ ੫) ਪਾਪਰੂਪ ਤ੍ਰਿਣਾਂ ਦੇ ਪਹਾੜ ਦਗਧ ਹੋਗਏ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|