Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋaaṇ⒰. 1. ਦਾਣਾ, ਕਣ, ਬੀਜ। 2. ਦਾਨ। 1. corn, grain, seed. 2. donation (gift). ਉਦਾਹਰਨਾ: 1. ਪਹਿਲਾ ਧਰਤੀ ਸਾਧਿ ਕੈ ਸਚੁ ਨਾਮੁ ਦੇ ਦਾਣੁ ॥ Raga Sireeraag 1, 13, 2:2 (P: 19). 2. ਆਪੇ ਭਗਤਿ ਭੰਡਾਰ ਹੈ ਪਿਆਰਾ ਆਪੇ ਦੇਵੈ ਦਾਣੁ ॥ Raga Sorath 4, 5, 3:1 (P: 606).
|
SGGS Gurmukhi-English Dictionary |
1. corn, grain, seed. 2. donation (gift).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਦਾਣਾ 1. “ਪਹਿਲਾ ਧਰਤੀ ਸਾਧਿਕੈ ਸਚੁਨਾਮੁ ਦੇ ਦਾਣੁ.” (ਸ੍ਰੀ ਮਃ ੧) ਸਤ੍ਯਨਾਮ ਦਾ ਬੀਜ ਪਾਵੇ। 2. ਦੇਖੋ- ਦਾਨ. “ਆਪੇ ਦੇਵੈ ਦਾਣੁ.” (ਸੋਰ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|