Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Ḋaaṫee. 1. ‘ਦਾਤ’ ਦਾ ਬਹੁ ਵਚਨ। 2. ਦੇਣ ਵਾਲੀ। 1. gifts, alms. 2. giver, bestower. ਉਦਾਹਰਨਾ: 1. ਤਾ ਮੁਖੁ ਹੋਵੈ ਉਜਲਾ ਲਖ ਦਾਤੀ ਇਕ ਦਾਤਿ ॥ Raga Sireeraag 1, 5, 3:2 (P: 16). ਉਦਾਹਰਨ: ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ ॥ (ਦਾਤਾਂ). Raga Sireeraag 4, Vaar 2, Salok, 1, 1:1 (P: 83). ਹਰਿ ਜੀਉ ਤੇਰੀ ਦਾਤੀ ਰਾਜਾ ॥ (ਦਾਤਾਂ ਨਾਲ). Raga Sorath 5, 1, 1:1 (P: 608). 2. ਹਰਿ ਕੀ ਭਗਤਿ ਫਲ ਦਾਤੀ ॥ Raga Sorath 5, 81, 1:1 (P: 629).
|
| Punjabi Translation | |
n.f. same as ਦਾਤਾ same as ਦਾਤਰੀ.
|
| SGGS Gurmukhi-English Dictionary |
1. gifts, alms. 2. giver, one who bestows.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| English Translation | |
n.f. same as ਦਾਤਾ same as ਦਾਤਰੀ.
|
|