Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋaaṫé. 1. ਦੇਣ ਵਾਲੇ, ਦਾਨੀ ਪੁਰਸ਼। 2. ਦੇਣ ਵਾਲੇ ਭਾਵ ਪ੍ਰਭੂ। 3. ਦਾਤ, ਬਖਸ਼ਿਸ਼। 1. givers, bestowers. 2. beneficent, bounteous. 3. gift. alms. ਉਦਾਹਰਨਾ: 1. ਇਕਿ ਦਾਤੇ ਇਕ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ ॥ Raga Aaasaa 4, So-Purakh, 1, 2:2 (P: 11). ਰਾਮ ਤੁਮ ਆਪੇ ਆਪਿ ਆਪਿ ਪ੍ਰਭੁ ਠਾਕੁਰ ਤੁਮ ਜੇਵਡ ਅਵਰੁ ਨ ਦਾਤੇ ॥ Raga Gaurhee 4, 54, 4:1 (P: 169). ਹਰਿ ਸਿਮਰਨਿ ਭਏ ਸਿਧ ਜਤੀ ਦਾਤੇ ॥ Raga Gaurhee 5, Sukhmanee 1, 8:3 (P: 263). 2. ਤੇਰੇ ਦਾਨੈ ਕੀਮਤਿ ਨਾ ਪਵੈ ਤਿਸੁ ਦਾਤੇ ਕਵਣੁ ਸੁਮਾਰੁ ॥ Raga Gaurhee 1, Sohlay, 1, 2:2 (P: 12). ਨਿਬਾਹਿ ਲੇਹੁ ਮੋ ਕਉ ਪੁਰਖ ਬਿਧਾਤੇ ਓੜਿ ਪਹੁਚਾਵਹੁ ਦਾਤੇ ॥ (ਹੇ ਦਾਤੇ). Raga Gaurhee 5, 135, 1:1 (P: 209). 3. ਨਾਨਕ ਹਰਿ ਗੁਰ ਕੀਨੀ ਦਾਤੇ ॥ Raga Gaurhee 5, Baavan Akhree, 44:8 (P: 259). ਪ੍ਰਭੁ ਸੁਘਰੁ ਸਰੂਪੁ ਸੁਜਾਨੁ ਸੁਆਮੀ ਤਾ ਕੀ ਮਿਟੈ ਨ ਦਾਤੇ ॥ Raga Aaasaa 5, Chhant 3, 2:5 (P: 454).
|
SGGS Gurmukhi-English Dictionary |
1. givers, bestowers. 2. beneficent, bounteous. 3. gift. alms.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|