Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḋaanaa. 1. ਗਿਆਨਵਾਨ, ਜਾਣਨ ਵਾਲਾ, ਸਿਆਣਾ, ਸੂਝਵਾਣ। 2. ਖੈਰਾਤ ਵਿਚ, ਪੁੰਨ ਅਰਥ ਦਿਤੇ ਜਾਣ ਵਾਲਾ ਪਦਾਰਥ, ਦਾਨ। 3. ਅਨਾਜ। 4. ਦਾਤਾ, ਦਾਨੀ, ਦਾਨ ਦੇਣ ਵਾਲਾ। 1. wise, learned, knowledgible, all knowing. 2. alms, gift. 3. grain. 4. munificient, giver, bestower.
ਉਦਾਹਰਨਾ:
1. ਤੂੰ ਦਰੀਆਉ ਦਾਨਾ ਬੀਨਾ ਮੈ ਮਛੁਲੀ ਕੈਸੇ ਅੰਤੁ ਲਹਾ ॥ Raga Sireeraag 1, 31, 1:1 (P: 25).
2. ਪਤਿ ਕੇ ਸਾਦ ਖਾਦਾ ਲਹੈ ਦਾਨਾ ਕੈ ਸਿਰਿ ਦਾਨੁ ॥ Raga Maajh 1, Vaar 20ਸ, 1, 1:3 (P: 147).
ਛੁਰੀ ਕਾਢਿ ਲੇਵੈ ਹਥਿ ਦਾਨਾ ॥ Raga Gaurhee 5, 107, 2:2 (P: 201).
ਗੁਰ ਕਾ ਸੇਵਕੁ ਸਾਧਸੰਗੁ ਪਾਏ ਗੁਰੁ ਕਰਦਾ ਨਿਤ ਜੀਅ ਦਾਨਾ ਹੇ ॥ Raga Maaroo 5, Solhaa 4, 3:3 (P: 1075).
3. ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ ॥ Raga Bilaaval 5, 44, 2:1 (P: 811).
4. ਦਾਨਾ ਤੂ ਬੀਨਾ ਤੁਹੀ ਦਾਨਾ ਕੈ ਸਿਰਿ ਦਾਨੁ ॥ (ਦਾਤਿਆਂ ਦਾ ਦਾਤਾ). Raga Raamkalee 1, Oankaar, 35:3 (P: 934).

SGGS Gurmukhi-English Dictionary
1. wise, learned, smart, all knowing. 2. alms, gift. 3. grain. 4. giver, bestower.

SGGS Gurmukhi-English dictionary created by Dr. Kulbir Singh Thind, MD, San Mateo, CA, USA.

English Translation
adj. n.m. wise, learned, knowledgeable, intelligent.

Mahan Kosh Encyclopedia

ਦੇਖੋ- ਦਾਣਾ ਅਤੇ ਦਾਨਹ. ਦਾਨਾ. ਕਣ. ਅੰਨ ਦਾ ਬੀਜ। 2. ਦਾਨ ਕਰਤਾ. ਦਾਤਾ. ਦੇਣ ਵਾਲਾ. “ਪ੍ਰਭੁ ਸਮਰਥ ਸਰਬ ਸੁਖਦਾਨਾ.” (ਮਾਰੂ ਸੋਲਹੇ ਮਃ ੫) 3. ਫ਼ਾ. [دانا] ਗ੍ਯਾਨੀ. ਜਾਣਨ ਵਾਲਾ. “ਦਾਨਾ ਦਾਤਾ ਸੀਲਵੰਤੁ.” (ਸ੍ਰੀ ਮਃ ੫) 4. ਸਵਰਗ੍ਯ ਕਰਤਾਰ ਦਾ ਇੱਕ ਨਾਮ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits