Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋaan⒤. 1. ਦਾਨ ਵਿਚ। 2. ਦਾਨ, ਖੈਰਾਤ। 3. ਦਾਨੀ। 1. as gift, in alms. 2. gift, alms. 3. munificient, giver, bestower. ਉਦਾਹਰਨਾ: 1. ਨਾਨਕ ਨਦਰੀ ਬਾਹਰੇ ਰਾਚਹਿ ਦਾਨਿ ਨ ਨਾਇ ॥ Raga Sireeraag 1, 4, 4:3 (P: 15). ਤੂ ਪ੍ਰਭ ਦਾਤਾ ਦਾਨਿ ਮਤਿ ਪੂਰਾ ਹਮ ਥਾਰੇ ਭੇਖਾਰੀ ਜੀਉ ॥ (ਦਾਨ ਵਿਚ, ਦਾਨ ਕਰਕੇ). Raga Sorath 1, 8, 1:1 (P: 597). 2. ਕਰੁ ਧਰਿ ਮਸਤਕਿ ਥਾਪਿਆ ਨਾਮੁ ਦੀਨੋ ਦਾਨਿ ॥ Raga Bilaaval 5, 66, 1:1 (P: 817). 3. ਦਾਨਿ ਬਡੌ ਅਤਿਵੰਤੁ ਮਹਾ ਬਲਿ ਸੇਵਕਿ ਦਾਸਿ ਕਹਿਓ ਇਹੁ ਤਥੁ ॥ Sava-eeay of Guru Ramdas, Mathuraa, 7:3 (P: 1404).
|
Mahan Kosh Encyclopedia |
ਦੇਖੋ- ਦਾਨੀ। 2. ਦਾਨ ਤੋਂ. ਦਾਨ ਕਰਕੇ। 3. ਦਾਨ ਵਿੱਚ. ਦੇਖੋ- ਦਾਨਿਮਤਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|