Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋaanee-aa. ਜਾਣਨ ਵਾਲਾ, ਗਿਆਤਾ। knower. ਉਦਾਹਰਨ: ਉਰਵਾਰ ਪਾਰ ਕੇ ਦਾਨੀਆ ਲਿਖਿ ਲੇਹੁ ਆਲ ਪਤਾਲੁ ॥ Raga Gaurhee Ravidas, 1, 3:1 (P: 346).
|
Mahan Kosh Encyclopedia |
ਹੇ ਦਾਤਾ! 2. ਹੇ ਜਾਣਨ ਵਾਲੇ. “ਉਰਵਾਰ ਪਾਰ ਕੇ ਦਾਨੀਆ!” (ਗਉ ਰਵਿਦਾਸ) ਦੇਖੋ- ਉਰਵਾਰ ਪਾਰ ਕੇ ਦਾਨੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|