Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋaariḋ⒰. ਗਰੀਬੀ, ਨਿਰਧਨਤਾ। poverty, penury. ਉਦਾਹਰਨ: ਦਾਰਿਦੁ ਦੇਖਿ ਸਭ ਕੋ ਹਸੈ ਐਸੀ ਦਸਾ ਹਮਾਰੀ ॥ Raga Bilaaval Ravidas, 1, 1:1 (P: 858).
|
SGGS Gurmukhi-English Dictionary |
poverty, penury.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਦਾਰਿਦ, ਦਾਰਿਦ੍ਰ) ਸੰ. ਦਾਰਿਦ੍. ਵਿ. ਨਿਰਧਨ. ਕੰਗਾਲ। 2. ਦਾਰਿਦ੍ਰ੍ਯ. ਨਾਮ/n. ਨਿਰਧਨਤਾ. ਕੰਗਾਲੀ. ਗ਼ਰੀਬੀ. “ਦੁਖ ਦਾਰਿਦ ਅਪਵਿਤ੍ਰਤਾ ਨਾਸਹਿ ਨਾਮ ਅਧਾਰ.” (ਗਉ ਥਿਤੀ ਮਃ ੫) “ਦਾਰਿਦੁ ਦੇਖ ਸਭਕੋ ਹਸੈ.” (ਬਿਲਾ ਰਵਿਦਾਸ) “ਦੁਖ ਦਾਰਿਦ੍ਰ ਨਿਵਾਰਨੁ.” (ਸਵੈਯੇ ਮਃ ੫ ਕੇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|