Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋaas⒰. ਸੇਵਕ, ਟਹਿਲੀਆ। servant, slave. ਉਦਾਹਰਨ: ਨਾਨਕ ਦਾਸੁ ਇਹੈ ਸੁਖੁ ਮਾਗੈ ਮੋ ਕਉ ਕਰਿ ਸੰਤਨ ਕੀ ਧੂਰੇ ॥ Raga Gaurhee 5, Sohlay, 5, 4:2 (P: 13). ਜਿਉ ਭਾਵੈ ਤਿਉ ਰਾਖੁ ਤੂੰ ਨਾਨਕੁ ਤੇਰਾ ਦਾਸੁ ॥ Raga Sireeraag 4, Vaar 9ਸ, 3, 2:8 (P: 86).
|
Mahan Kosh Encyclopedia |
ਦੇਖੋ- ਦਾਸ. “ਦਾਸੁ ਕਬੀਰ ਤੇਰੀ ਪਨਹਿ.” (ਭੈਰ ਕਬੀਰ) 2. ਸੰ. ਦਾਸ਼ੁ. ਦਾਤਾ। 3. ਦਿੱਤਾ ਹੋਇਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|