Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋikʰaa-i. 1. ਵਿਖਾ, ਦਿਖਾਲ, ਦਰਸ਼ਨ ਕਰਦਾ। 2. ਦਿਸਦਾ। 3. ਵਿਖਾਓ, ਦਿਖਾਓ। 1. shown. 2. see, appear. 3. show. ਉਦਾਹਰਨਾ: 1. ਹਉ ਸਤਿਗੁਰ ਵਿਟਹੁ ਵਾਰਿਆ ਜਿਨਿ ਹਰਿ ਪ੍ਰਭੁ ਦੀਆ ਦਿਖਾਇ ॥ Raga Sireeraag 4, 68, 1:4 (P: 41). 2. ਕੋਈ ਰਖਿ ਨ ਸਕਈ ਦੂਜਾ ਕੋ ਨ ਦਿਖਾਇ ॥ Raga Sireeraag 5, 73, 4:1 (P: 43). 3. ਸਗਲ ਭਵਨ ਕੇ ਨਾਇਕਾ ਇਕੁ ਛਿਨੁ ਦਰਸੁ ਦਿਖਾਇ ਜੀ ॥ Raga Gaurhee Ravidas, 1, 1:1 (P: 346).
|
|