Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋikʰaavæ. 1. ਵਖਾਏ, ਪ੍ਰਗਟ ਕਰੇ। 2. ਦਸੇ, ਦਿਖਾਏ। 1. shows, exhibits. 2. shows, makes others see. ਉਦਾਹਰਨਾ: 1. ਕਰੈ ਦੁਹਕਰਮ ਦਿਖਾਵੈ ਹੋਰੁ ॥ Raga Gaurhee 5, 140, 1:1 (P: 194). ਵੇਸ ਕਰੇ ਬਹੁ ਰੂਪ ਦਿਖਾਵੈ ॥ (ਪ੍ਰਦਰਸਤ ਕਰੇ). Raga Aaasaa 5, 4, 1:3 (P: 371). 2. ਤਿਸ ਕਉ ਵਾਹੁ ਵਾਹੁ ਜਿ ਵਾਟ ਦਿਖਾਵੈ ॥ Raga Gaurhee 1, Asatpadee 12, 6:1 (P: 226). ਉਦਾਹਰਨ: ਜੋ ਦੇਖਿ ਦਿਖਾਵੈ ਤਿਸ ਕਉ ਬਲਿ ਜਾਈ ॥ (ਦਰਸ਼ਨ ਦਿਖਾਏ). Raga Bilaaval 1, Thitee, 1:5 (P: 838).
|
|