Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋiṫ⒤. ਦਿਤੀ ਹੋਈ ਵਸਤ, ਦਾਤ, ਬਖਸ਼ਿਸ਼। gift. ਉਦਾਹਰਨ: ਖਰਚੇ ਦਿਤਿ ਖਸੰਮ ਦੀ ਆਪ ਖਹਦੀ ਖੈਰਿ ਦਬਟੀਐ ॥ Raga Raamkalee, Balwand & Sata, Vaar 2:6 (P: 967).
|
Mahan Kosh Encyclopedia |
ਸੰ. ਦੱਤਿ. ਨਾਮ/n. ਦਾਨ. ਬਖ਼ਸ਼ਿਸ਼. “ਖਰਚੇ ਦਿਤਿ ਖਸੰਮ ਦੀ.” (ਵਾਰ ਰਾਮ ੩) 2. ਸੰ. ਦਿਤਿ. ਦਕ੍ਸ਼ ਦੀ ਪੁਤ੍ਰੀ ਅਤੇ ਕਸ਼੍ਯਪ ਦੀ ਇਸਤ੍ਰੀ, ਜਿਸ ਤੋਂ ਦੈਤ ਪੈਦਾ ਹੋਏ. “ਬਿਨਤਾ ਕਦ੍ਰੂ ਦਿਤਿ ਅਦਿਤਿ ਏ ਰਿਖਿ ਬਰੀ ਬਨਾਇ.” (ਵਿਚਿਤ੍ਰ) ਰਿਖਿ (ਕਸ਼੍ਯਪ) ਨੇ ਵਿਆਹੀਆਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|