Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋiṫé. 1. ਦਿਤਾ ਹੋਇਆ ਪਦਾਰਥ, ਦਾਤ। 2. ਦੇਣ ਦੀ ਕਿਰਿਆ। 3. ਸਹਾਇਕ ਕਿਰਿਆ। 4. ਪ੍ਰਦਾਨ ਕੀਤੇ। 1. gift. 2. act of giving. 3. auxiliary verb. 4. given, bestowed. ਉਦਾਹਰਨਾ: 1. ਜੋ ਦੇਵੈ ਤਿਸੈ ਨ ਜਾਣੈ ਮੂੜਾ ਦਿਤੇ ਨੋ ਲਪਟਾਏ ॥ Raga Sireeraag 4, Pahray 3, 2:4 (P: 76). 2. ਲਏ ਦਿਤੇ ਵਿਣੁ ਰਹੈ ਨ ਕੋਇ ॥ Raga Aaasaa 1, 4, 3:2 (P: 350). 3. ਨਿੰਦਕ ਮਾਰੇ ਤਤਕਾਲਿ ਖਿਨੁ ਟਿਕਣ ਨ ਦਿਤੇ ॥ Raga Goojree 5, Vaar 20:1 (P: 523). 4. ਗੁਰਿ ਸਚੈ ਬਧਾ ਥੇਹੁ ਰਖਵਾਲੇ ਗੁਰਿ ਦਿਤੇ ॥ Raga Sorath 4, Vaar 27:1 (P: 653). ਤਿਨ ਕੇ ਦਿਤੇ ਨਾਨਕਾ ਤੇਹੋ ਜੇਹਾ ਧਰਮੁ ॥ (ਦੇਣ ਨਾਲ). Salok 3, 1:2 (P: 1413).
|
|