Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋiṫæ. ਦਿੱਤਿਆਂ। giving, gifting. ਉਦਾਹਰਨ: ਦਿਤੈ ਕਿਤੈ ਨ ਸੰਤੋਖੀਅਹਿ ਅੰਤਰਿ ਤਿਸਨਾ ਬਹੁ ਅਗਿਆਨੁ ਅੰਧਾਰੁ ॥ Raga Gaurhee 4, Vaar 31, Salok, 4, 1:4 (P: 316). ਉਦਾਹਰਨ: ਰਾਜਾ ਮੰਗੈ ਦਿਤੈ ਗੰਢੁ ਪਾਇ ॥ (ਦੇਣ ਨਾਲ, ਪ੍ਰਦਾਨ ਕਰਨ ਨਾਲ). Raga Maajh 1, Vaar 12, Salok, 1, 2:5 (P: 143).
|
Mahan Kosh Encyclopedia |
ਦੇਣ ਤੋਂ. ਦੇਨੇ ਸੇ. “ਤਿਸ ਦੈ ਦਿਤੈ ਨਾਨਕਾ.” (ਮਃ ੩ ਵਾਰ ਰਾਮ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|